JALANDHAR WEATHER

25 ਮਈ ਤੋਂ 27 ਮਈ ਤਕ 85 ਸਾਲ ਦੀ ਉਮਰ ਤੋਂ ਵੱਧ ਅਤੇ ਦਿਵਿਆਂਗ ਵੋਟਰ ਦੀ ਬੈਲਟ ਪੇਪਰ ਰਹੀ ਪਵੇਗੀ ਵੋਟ

ਗੁਰੂ ਹਰ ਸਹਾਇ, 23 ਮਈ (ਕਪਿਲ ਕੰਧਾਂਰੀ )-ਸਹਾਇਕ ਰਿਟਰਨਿੰਗ ਅਫ਼ਸਰ 78 ਗੁਰੂ ਹਰ ਸਹਾਇ ਸ੍ਰੀ ਗਗਨਦੀਪ ਸਿੰਘ ਨੇ ਦੱਸਿਆ ਕਿ ਮਾਨਯੋਗ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ 85 ਸਾਲ ਦੀ ਉਮਰ ਤੋਂ ਵੱਧ ਅਤੇ ਦਿਵਿਆਂਗ ਵੋਟਰ ਦੀ ਵੋਟ ਘਰ-ਘਰ ਜਾ ਕੇ ਬੈਲਟ ਪੇਪਰ ਰਹੀ ਪਵਾਈ ਜਾਣੀ ਹੈ ਇਸ ਕੰਮ ਲਈ 17 ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਹ ਟੀਮਾਂ 25 ਮਈ ਤੋਂ 27 ਮਈ ਤੱਕ ਹਰ ਦਿਨ ਸਵੇਰੇ ਵੋਟਾਂ ਪਾਉਣ ਦਾ ਕੰਮ ਸ਼ੁਰੂ ਕਰਨਗੀਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ