JALANDHAR WEATHER

ਜੋ ਵਿਨੇਸ਼ ਫੋਗਾਟ ਨੇ ਦੇਸ਼ ਲਈ ਕੀਤਾ, ਲੋਕ ਉਸਨੂੰ ਨਾ ਭੁੱਲਣ - ਜੈਵਲਿਨ ਥ੍ਰੋਅਰ ਨੀਰਜ ਚੋਪੜਾ

ਪੈਰਿਸ (ਫਰਾਂਸ), 10 ਅਗਸਤ-ਪੈਰਿਸ ਉਲੰਪਿਕ ਵਿਚ ਚਾਂਦੀ ਦਾ ਤਗਮਾ ਜੇਤੂ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਦੀ ਸਪੋਰਟਸ ਕੋਰਟ ਸੀ.ਏ.ਐੱਸ. 'ਚ ਸੁਣਵਾਈ 'ਤੇ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਦਾ ਕਹਿਣਾ ਹੈ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਜੇਕਰ ਉਸ ਨੂੰ ਤਮਗਾ ਮਿਲਦਾ ਹੈ ਤਾਂ ਇਹ ਸੱਚਮੁੱਚ ਚੰਗਾ ਹੋਵੇਗਾ। ਜੇ ਮੈਡਲ ਨਾ ਮਿਲੇ ਤਾਂ ਲੋਕ ਸਾਨੂੰ ਕੁਝ ਸਮੇਂ ਲਈ ਯਾਦ ਕਰਦੇ ਹਨ ਅਤੇ ਕਹਿੰਦੇ ਹਨ ਕਿ ਅਸੀਂ ਉਨ੍ਹਾਂ ਦੇ ਚੈਂਪੀਅਨ ਹਾਂ ਪਰ ਜੇਕਰ ਮੈਡਲ ਨਾ ਮਿਲੇ ਤਾਂ ਉਹ ਸਾਨੂੰ ਵੀ ਭੁੱਲ ਜਾਂਦੇ ਹਨ। ਮੈਂ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਜੋ ਵਿਨੇਸ਼ ਫੋਗਾਟ ਨੇ ਦੇਸ਼ ਲਈ ਕੀਤਾ, ਲੋਕ ਉਸਨੂੰ ਨਾ ਭੁੱਲਣ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ