6 ਸਾਡੇ ਦੇਸ਼ ਦੀਆਂ ਹਥਿਆਰਬੰਦ ਫ਼ੌਜਾਂ ਸਾਨੂੰ ਬਹੁਤ ਸੁਰੱਖਿਅਤ ਮਹਿਸੂਸ ਕਰਵਾਉਂਦੀਆਂ ਹਨ - ਅਦਾਕਾਰ ਅਨੁਪਮ ਖੇਰ
ਮੁੰਬਈ, 7 ਮਈ - ਅਦਾਕਾਰ ਅਨੁਪਮ ਖੇਰ ਨੇ 'ਆਪ੍ਰੇਸ਼ਨ ਸਿੰਦੂਰ' 'ਤੇ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਇਸ ਗੱਲ ਦਾ ਸਬੂਤ ਹੈ ਕਿ ਸਾਡੇ ਦੇਸ਼ ਵੱਲ ਜੋ ਵੀ ਅੱਖਾਂ ਚੁੱਕ ਕੇ ਦੇਖੇਗਾ, ਉਸ ਦਾ ਬੁਰਾ ਹਸ਼ਰ ਹੋਵੇਗਾ। ...
... 3 hours 32 minutes ago