ਸੈਕਟਰ 34 ਬੇਸਟੇਕ ਮਾਲ ਦੇ ਬੇਸਮੈਂਟ ਵਿਖੇ ਹੋਇਆ ਅਭਿਆਸ

ਚੰਡੀਗੜ੍ਹ, 7 ਮਈ (ਕਮਲਜੀਤ)-ਬੇਸਟੇਕ ਮਾਲ ਦੇ ਬੇਸਮੈਂਟ ਵਿਖੇ ਬਚਾਅ ਕਾਰਜ ਦਾ ਅਭਿਆਸ ਕਰਦੇ ਹੋਏ ਮੋਹਾਲੀ ਪੁਲਿਸ ਅਤੇ ਬਚਾਅ ਕਾਰਜਾਂ ਦੀਆ ਟੀਮਾਂ ਨਜ਼ਰ ਆਈਆਂ। ਸੈਕਟਰ 34 ਵਿਚ ਇਹ ਅਭਿਆਸ ਹੋਇਆ।