ਡੀ.ਸੀ. ਅੰਮ੍ਰਿਤਸਰ ਸਾਕਸ਼ੀ ਸਾਹਨੀ ਵਲੋਂ ਲੋਕਾਂ ਨੂੰ ਸਲਾਹ
ਅੰਮ੍ਰਿਤਸਰ, 8 ਮਈ-ਡੀ.ਸੀ. ਅੰਮ੍ਰਿਤਸਰ ਸਾਕਸ਼ੀ ਸਾਹਨੀ ਜ਼ਿਲ੍ਹਾ ਮੈਜਿਸਟਰੇਟ ਪ੍ਰੋਟੋਕਾਲ ਅਨੁਸਾਰ ਅਸੀਂ ਹੁਣ ਬਹੁਤ ਸਾਵਧਾਨੀ ਵਰਤ ਕੇ ਬਲੈਕ ਆਊਟ ਪ੍ਰਕਿਰਿਆ ਸ਼ੁਰੂ ਕਰ ਰਹੇ ਹਾਂ। ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਲਾਈਟਾਂ ਬੰਦ ਕਰ ਦਿਓ ਅਤੇ ਜੇਕਰ ਤੁਸੀਂ ਕਿਸੇ ਵਾਹਨ ਵਿਚ ਹੋ ਤਾਂ ਕਿਰਪਾ ਕਰਕੇ ਆਪਣੇ ਵਾਹਨ ਨੂੰ ਇਕ ਪਾਸੇ ਪਾਰਕ ਕਰੋ ਅਤੇ ਲਾਈਟਾਂ ਬੰਦ ਕਰ ਦਿਓ। ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਇਹ ਇਕ ਸਾਵਧਾਨੀ ਉਪਾਅ ਹੈ।