ਪਠਾਨਕੋਟ ਵਿਚ ਸਾਫ ਅਸਮਾਨ ਵਿਚ ਦੇਖੇ ਜਾ ਰਹੇ ਹਨ ਧਮਾਕੇ
ਪਠਾਨਕੋਟ 8 ਮਈ (ਸੰਧੂ ) ਪਠਾਨਕੋਟ ਵਿਖੇ ਆਰਮੀ ਖੇਤਰ ਵਿਚ ਕੀਤੇ ਗਏ ਡਰੋਨ ਹਮਲੇ ਤੋਂ ਬਾਅਦ ਲਗਾਤਾਰ ਅਸਮਾਨ ਵਿਚ ਧਮਾਕੇ ਦੇਖੇ ਜਾ ਰਹੇ ਹਨ ਲੋਕਾਂ ਵਿਚ ਪੁਰੀ ਤਰਾਂ ਡਰ ਦਾ ਮਾਹੌਲ ਹੈ ਇਥੋਂ ਤਕ ਕਿ ਆਪਾਤਕਾਲੀਨ ਸਥਿਤੀ ਨੂੰ ਲੈ. ਕੇ ਲੋਕਾਂ ਵਲੋਂ ਆਪਣੇ ਸਮਾਨ ਨੂੰ ਪੈਕ ਕਰ ਲਿਆਂ ਗਿਆ ਹੈ।