JALANDHAR WEATHER

ਬਲੈਕ ਆਊਟ ਹੋਣ ਦੇ ਬਾਵਜੂਦ ਰਾਤ ਨੂੰ ਖੇਤਾਂ 'ਚ ਲਾਈ ਅੱਗ

ਚੌਕ ਮਹਿਤਾ, 8 ਮਈ (ਧਰਮਿੰਦਰ ਸਿੰਘ ਭੰਮਰਾ)-ਥਾਣਾ ਮਹਿਤਾ ਦੇ ਅਧੀਨ ਪੈਂਦਾ ਪਿੰਡ ਚੂੰਗ ਵਿਖੇ ਕਣਕ ਦੇ ਨਾੜ ਨੂੰ ਅੱਗ ਲੱਗੀ ਹੋਈ ਹੈ। ਡੀ ਸੀ ਦੇ ਹੁਕਮਾਂ ਦੀ ਉਲੰਘਣਾ ਵੇਖਣ ਨੂੰ ਮਿਲ ਰਹੀ ਹੈ। 9 ਵਜੇ ਤੋਂ ਬਾਅਦ ਬਲੈਕ ਕੀਤਾ ਗਿਆ ਹੈ ਅਤੇ ਮਹਿਤਾ ਚੌਂਕ ਤੋਂ ਪਿੰਡ ਬੁੱਜਿਆਂਵਾਲੀ ਨੂੰ ਜਾਂਦੀ ਲਿੰਕ ਸੜਕ ਤੇ ਕਿਸਾਨਾਂ ਵੱਲੋਂ ਕਣਕ ਦੇ ਰਹਿੰਦ ਖੂੰਦ (ਨਾੜ) ਨੂੰ ਅੱਗ ਲਗਾਈ ਗਈ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ