JALANDHAR WEATHER

ਆਪ੍ਰੇਸ਼ਨ ਨਾਦਰ 'ਚ ਮਾਰੇ ਗਏ ਅੱਤਵਾਦੀਆਂ ਦੀ ਪਛਾਣ 'ਤੇ ਭਾਰਤੀ ਫੌਜ ਦਾ ਟਵੀਟ

ਨਵੀਂ ਦਿੱਲੀ, 15 ਮਈ-ਆਪ੍ਰੇਸ਼ਨ ਨਾਦਰ ਵਿਚ ਮਾਰੇ ਗਏ ਅੱਤਵਾਦੀਆਂ ਦੀ ਪਛਾਣ ਆਸਿਫ਼ ਅਹਿਮਦ ਸ਼ੇਖ, ਆਮਿਰ ਨਜ਼ੀਰ ਵਾਨੀ ਅਤੇ ਯਾਵਰ ਅਹਿਮਦ ਭੱਟ ਵਜੋਂ ਹੋਈ ਹੈ ਜਿਨ੍ਹਾਂ ਤੋਂ ਤਿੰਨ ਏ.ਕੇ. ਸੀਰੀਜ਼ ਰਾਈਫਲਾਂ, ਬਾਰਾਂ ਮੈਗਜ਼ੀਨ, ਤਿੰਨ ਗ੍ਰਨੇਡ ਅਤੇ ਹੋਰ ਕਈ ਤਰ੍ਹਾਂ ਦੇ ਜੰਗੀ ਭੰਡਾਰ ਬਰਾਮਦ ਕੀਤੇ ਗਏ ਹਨ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ