JALANDHAR WEATHER

ਸੀ.ਆਰ.ਪੀ.ਐਫ਼. ਦੇ ਕੇ-9 ਰੋਲੋ ਦਾ ਕੀਤਾ ਗਿਆ ਅੰਤਿਮ ਸੰਸਕਾਰ

ਰਾਏਪੁਰ, 16 ਮਈ- ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿਚ 228 ਬਟਾਲੀਅਨ ਦੇ ਕੇ9 ਰੋਲੋ ਦਾ ਅੰਤਿਮ ਸੰਸਕਾਰ ਸੀ.ਆਰ.ਪੀ.ਐਫ. ਦੇ ਜਵਾਨਾਂ ਨੇ ਕੀਤਾ। 27 ਅਪ੍ਰੈਲ 2025 ਨੂੰ 12.25 ਵਜੇ 2 ਸਾਲਾ ਰੋਲੋ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ, ਜਿਸ ਦੀ ਮੌਤ ਦਾ ਕਾਰਨ 200 ਮਧੂ-ਮੱਖੀਆਂ ਦੇ ਡੰਗ ਤੋਂ ਬਾਅਦ ਐਨਾਫਾਈਲੈਕਟਿਕ ਸਦਮਾ ਸੀ। ਜਾਣਕਾਰੀ ਅਨੁਸਾਰ ਰੋਲੋ ਅਤੇ ਉਸ ਦੇ ਹੈਂਡਲਰ ’ਤੇ ਕਰੇਗੁੱਟਾ ਪਹਾੜੀਆਂ ’ਤੇ ਇਕ ਵਿਸ਼ੇਸ਼ ਕਾਰਵਾਈ ਦੌਰਾਨ ਡਿਊਟੀ ਤੋਂ ਵਾਪਸ ਆਉਂਦੇ ਸਮੇਂ ਸ਼ਹਿਦ ਦੀਆਂ ਮੱਖੀਆਂ ਦੇ ਝੁੰਡ ਨੇ ਹਮਲਾ ਕਰ ਦਿੱਤਾ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ