ਨਹਿਰ ਵਿਚ ਨਹਾਉਂਦੇ ਸਮੇਂ ਨੌਜਵਾਨ ਲਾਪਤਾ

ਵਡਾਲਾ ਬਾਂਗਰ (ਬਟਾਲਾ), 1 ਜੂਨ (ਭੁੰਬਲੀ) - ਸਹਾਰੀ ਪਿੰਡ ਦਾ ਇਕ ਨੌਜਵਾਨ ਜਗਰਾਜ ਸਿੰਘ ਪੁੱਤਰ ਜਗਜੀਤ ਸਿੰਘ ਜੋ 11 ਦਾ ਵਿਦਿਆਰਥੀ ਸੀ ਬੀਤੇ ਕੱਲ੍ਹ ਅੱਪਰਬਾਰੀ ਦੁਆਬ ਨਹਿਰ ਦੇ ਪੁਲ ਕਲੇਰ ਕਲਾਂ ਨੇੜੇ ਦੁਪਹਿਰ ਸਮੇਂ ਨਹਾਉਂਦੇ ਸਮੇਂ ਪਾਣੀ ਦੇ ਤੇਜ਼ ਵਹਾਅ ਵਿਚ ਰੁੜਨ ਕਾਰਨ ਲਾਪਤਾ ਹੈ।