JALANDHAR WEATHER

ਸੁੰਦਰ ਨਗਰੀ ਸੀਐਨਜੀ ਸਿਲੰਡਰ ਧਮਾਕੇ 'ਚ ਜ਼ਖ਼ਮੀ ਹੋਏ 2 ਨੌਜਵਾਨਾਂ ਦੀ ਮੌਤ - ਦਿੱਲੀ ਪੁਲਿਸ

 ਨਵੀਂ ਦਿੱਲੀ, 1 ਜੂਨ - ਸੁੰਦਰ ਨਗਰੀ ਸੀਐਨਜੀ ਸਿਲੰਡਰ ਧਮਾਕਾ ਮਾਮਲੇ 'ਚ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਇਲਾਜ ਦੌਰਾਨ ਦੋ ਨਾਬਾਲਗਾਂ ਦੀ ਮੌਤ ਹੋ ਗਈ।ਕੱਲ੍ਹ, ਸੁੰਦਰ ਨਗਰੀ ਦੇ ਇਕ ਗੋਦਾਮ ਵਿਚ ਇਕ ਸਿਲੰਡਰ ਫਟ ਗਿਆ, ਜੋ ਕਿ ਪੁਰਾਣੇ ਸੀਐਨਜੀ ਸਿਲੰਡਰਾਂ ਨੂੰ ਸਟੋਰ ਕਰਨ ਅਤੇ ਮੁਰੰਮਤ ਕਰਨ ਲਈ ਵਰਤਿਆ ਜਾਂਦਾ ਸੀ, ਜਿਸ ਵਿਚ ਤਿੰਨ ਨਾਬਾਲਗਾਂ ਸਮੇਤ 4 ਲੋਕ ਜ਼ਖਮੀ ਹੋ ਗਏ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ