6 ਸਾਇਨਾ ਨੇਹਵਾਲ ਤੇ ਪਾਰੂਪੱਲੀ ਕਸ਼ਯਪ ਵਲੋਂ ਵੱਖ ਹੋਣ ਦਾ ਐਲਾਨ
ਨਵੀਂ ਦਿੱਲੀ, 13 ਜੁਲਾਈ (ਪੀ. ਟੀ. ਆਈ.)-ਭਾਰਤੀ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਤੇ ਪਤੀ ਪਾਰੂਪੱਲੀ ਕਸ਼ਯਪ, ਜੋ ਕਿ ਇਕ ਚੋਟੀ ਦੇ ਸਾਬਕਾ ਸ਼ਟਲਰ ਵੀ ਹਨ, ਨੇ ਆਪਸੀ ਤੌਰ 'ਤੇ ਵੱਖ ਹੋਣ ਦੇ ਆਪਣੇ ਫੈਸਲੇ ਦਾ ਐਲਾਨ ਕੀਤਾ ਹੈ | ਐਤਵਾਰ ਨੂੰ ਇੰਸਟਾਗ੍ਰਾਮ 'ਤੇ ਸਾਇਨਾ ਨੇ ਨਿੱਜੀ ਅਪਡੇਟ ਸਾਂਝੀ ਕੀਤੀ, ਜਿਸ ਨੇ ਖੇਡ ਜਗਤ ਨੂੰ ਹੈਰਾਨ ਕਰ...
... 1 hours 2 minutes ago