ਮੇਅਰ ਦੇ ਵਤੀਰੇ ਦੇ ਵਿਰੋਧ 'ਚ 'ਆਪ' ਕੌਂਸਲਰ ਪ੍ਰੇਮ ਲਤਾ ਤੇ ਜਸਵੀਰ ਸਿੰਘ ਲਾਡੀ ਨੇ ਮਨੀ ਮਾਜਰਾ ਕਮੇਟੀ ਤੋਂ ਅਸਤੀਫਾ ਕੀਤਾ ਪੇਸ਼
ਚੰਡੀਗੜ੍ਹ, 4 ਅਕਤੂਬਰ (ਅਜਾਇਬ ਔਜਲਾ)-ਚੰਡੀਗੜ੍ਹ ਦੇ ਮੇਅਰ ਦੇ ਵਤੀਰੇ ਦੇ ਵਿਰੋਧ ਵਿਚ ਆਮ ਆਦਮੀ ਪਾਰਟੀ ਦੇ ਕੌਂਸਲਰ ਪ੍ਰੇਮ ਲਤਾ ਅਤੇ ਜਸਵੀਰ ਸਿੰਘ ਲਾਡੀ ਨੇ ਮਨੀ ਮਾਜਰਾ ਕਮੇਟੀ ਤੋਂ ਅਸਤੀਫਾ ਪੇਸ਼ ਕੀਤਾ ਹੈ।