JALANDHAR WEATHER

ਰਾਜਵੀਰ ਜਵੰਦਾ ਦੀ ਸਿਹਤ ਬਾਰੇ ਅੱਜ ਕੋਈ ਅਪਡੇਟ ਨਹੀਂ ਆਇਆ, ਸਥਿਤੀ ਕੱਲ੍ਹ ਵਾਂਗ

ਚੰਡੀਗੜ੍ਹ, 4 ਅਕਤੂਬਰ (ਤਰਵਿੰਦਰ ਬੈਨੀਪਾਲ)-ਪੰਜਾਬੀ ਗਾਇਕ ਰਾਜਵੀਰ ਜਵੰਦਾ ਬਾਰੇ ਅੱਜ ਕੋਈ ਸਿਹਤ ਅਪਡੇਟ ਜਾਰੀ ਨਹੀਂ ਕੀਤਾ ਗਿਆ। ਉਨ੍ਹਾਂ ਦੀ ਸਿਹਤ ਕੱਲ੍ਹ ਵਰਗੀ ਹੀ ਹੈ। ਫੋਰਟਿਸ ਹਸਪਤਾਲ, ਮੋਹਾਲੀ ਵਿਚ ਉਹ ਇਲਾਜ ਅਧੀਨ ਹਨ। 

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ