JALANDHAR WEATHER

ਉਮੀਦ ਹੈ ਕਿ ਸ਼ੁਭਮਨ ਗਿੱਲ ਰੋਹਿਤ, ਵਿਰਾਟ ਅਤੇ ਭਾਰਤੀ ਟੀਮ ਦੇ ਪਿਛਲੇ ਕਪਤਾਨਾਂ ਦੀ ਵਿਰਾਸਤ ਨੂੰ ਅੱਗੇ ਵਧਾਏਗਾ - ਹਰਭਜਨ ਸਿੰਘ

ਮੁੰਬਈ, 4 ਅਕਤੂਬਰ - ਭਾਰਤੀ ਕ੍ਰਿਕਟਰ ਸ਼ੁਭਮਨ ਗਿੱਲ ਨੂੰ ਭਾਰਤ ਦਾ ਨਵਾਂ ਵਨਡੇ ਕਪਤਾਨ ਨਿਯੁਕਤ ਕੀਤੇ ਜਾਣ 'ਤੇ, ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨੇ ਕਿਹਾ, "...ਮੈਂ ਸ਼ੁਭਮਨ ਗਿੱਲ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ। ਇਹ ਮੇਰੇ ਲਈ ਮਾਣ ਦੀ ਗੱਲ ਹੈ ਕਿ ਪੰਜਾਬ ਦਾ ਇਕ ਖਿਡਾਰੀ ਵਨਡੇ ਦੇ ਨਾਲ-ਨਾਲ ਟੈਸਟ ਫਾਰਮੈਟ ਵਿਚ ਭਾਰਤੀ ਕ੍ਰਿਕਟ ਟੀਮ ਦਾ ਕਪਤਾਨ ਹੈ। ਮੈਨੂੰ ਉਮੀਦ ਹੈ ਕਿ ਸ਼ੁਭਮਨ ਗਿੱਲ ਰੋਹਿਤ, ਵਿਰਾਟ ਅਤੇ ਭਾਰਤੀ ਟੀਮ ਦੇ ਪਿਛਲੇ ਕਪਤਾਨਾਂ ਦੀ ਵਿਰਾਸਤ ਨੂੰ ਅੱਗੇ ਵਧਾਏਗਾ..."।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ