ਜਲੰਧਰ ਵਿਖੇ 5,000 ਕਰੋੜ ਰੁਪਏ ਦੇ ਬਜਟ ਨਾਲ 'ਰੌਸ਼ਨ ਪੰਜਾਬ' ਯੋਜਨਾ ਦੀ ਸ਼ੁਰੂਆਤ
ਜਲੰਧਰ, 8 ਅਕਤੂਬਰ-ਅੱਜ ਜਲੰਧਰ ਵਿਖੇ 5,000 ਕਰੋੜ ਰੁਪਏ ਦੇ ਬਜਟ ਨਾਲ 'ਰੌਸ਼ਨ ਪੰਜਾਬ' ਯੋਜਨਾ ਦੀ ਸ਼ੁਰੂਆਤ ਕੀਤੀ ਗਈ। ਇਸ ਅਧੀਨ ਬਿਜਲੀ ਟ੍ਰਾਂਸਮਿਸ਼ਨ ਤੇ ਵੰਡ ਪ੍ਰੋਜੈਕਟਾਂ ਰਾਹੀਂ ਪੰਜਾਬ ਨੂੰ ਪਾਵਰ ਕੱਟ ਤੋਂ ਮੁਕਤੀ ਮਿਲੇਗੀ। ਇੰਡਸਟਰੀ, ਖੇਤ ਅਤੇ ਘਰਾਂ ਲਈ ਬਿਜਲੀ ਦੀ ਪੂਰਤੀ ਸਾਡੀ ਸਰਕਾਰ ਦਾ ਮੁੱਢਲਾ ਫ਼ਰਜ਼ ਹੈ।