JALANDHAR WEATHER

ਬਟਾਲਾ ਬੰਦ ਦੌਰਾਨ ਸ਼ਹਿਰੀ ਖੇਤਰ ਬੰਦ - ਬਾਹਰੀ ਇਲਾਕੇ ਖੁੱਲ੍ਹੇ

ਬਟਾਲਾ, 13 ਅਕਤੂਬਰ (ਹਰਦੇਵ ਸਿੰਘ ਸੰਧੂ )-ਬੀਤੇ ਦਿਨੀਂ ਬਟਾਲਾ ਵਿਚ ਵਾਪਰੇ ਗੋਲੀਕਾਂਡ ਦੌਰਾਨ ਹੋਈਆਂ ਦੋ ਮੌਤਾਂ ਅਤੇ ਚਾਰ ਨੌਜਵਾਨਾਂ ਦੇ ਜ਼ਖ਼ਮੀ ਹੋਣ ਉਪਰੰਤ ਰੋਸ ਵਿਚ ਆਈਆਂ ਬਟਾਲਾ ਦੀਆਂ ਸਮੁੱਚੀਆਂ ਪਾਰਟੀਆਂ ਵਲੋਂ ਅੱਜ ਬਟਾਲਾ ਬੰਦ ਦਾ ਸੱਦਾ ਦਿੱਤਾ ਗਿਆ ਸੀ। ਇਸ ਦੌਰਾਨ ਆਮ ਆਦਮੀ ਪਾਰਟੀ ਨੂੰ ਛੱਡ ਕੇ ਬਾਕੀ ਸਾਰੀਆਂ ਪਾਰਟੀਆਂ ਦੇ ਆਗੂਆਂ ਵਲੋਂ ਇਕ ਰੋਸ ਮਾਰਚ ਕੱਢਿਆ ਗਿਆ ਅਤੇ ਬਟਾਲਾ ਬੰਦ ਨੂੰ ਸਮਰਥਨ ਦਿੱਤਾ ਗਿਆ। ਸ਼ਹਿਰ ਦਾ ਅੰਦਰੂਨੀ ਹਿੱਸਾ ਬਿਲਕੁਲ ਬੰਦ ਰਿਹਾ ਜਦ ਕਿ ਬਾਹਰੀ ਇਲਾਕੇ ਖੁੱਲੇ ਨਜ਼ਰ ਆਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ