ਅਸੀਂ ਛੱਠ ਤੋਂ ਬਾਅਦ 28 ਤਰੀਕ ਤੋਂ ਸ਼ੁਰੂ ਕਰਾਂਗੇ ਮੁਹਿੰਮ - ਪ੍ਰਸ਼ਾਂਤ ਕਿਸ਼ੋਰ
ਸੀਤਾਮੜੀ (ਬਿਹਾਰ), 26 ਅਕਤੂਬਰ - ਜਨ ਸੁਰਾਜ ਪਾਰਟੀ ਦੇ ਸੰਸਥਾਪਕ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ, "ਮੁਹਿੰਮ ਛੱਠ ਪੂਜਾ ਤੋਂ ਬਾਅਦ ਸ਼ੁਰੂ ਹੋਵੇਗੀ। ਅਸੀਂ ਲੋਕਾਂ ਅਤੇ ਆਪਣੇ ਸਾਥੀਆਂ ਨੂੰ ਮਿਲ ਰਹੇ ਹਾਂ... ਅਸੀਂ ਛੱਠ ਤੋਂ ਬਾਅਦ 28 ਤਰੀਕ ਤੋਂ ਮੁਹਿੰਮ ਸ਼ੁਰੂ ਕਰਾਂਗੇ। ਜੇਕਰ ਬਿਹਾਰ ਨੂੰ ਬਰਬਾਦ ਕਰਨ ਵਾਲੇ ਲੋਕ ਹੀਰੋ ਹਨ, ਤਾਂ ਖਲਨਾਇਕ ਕੌਣ ਹਨ? ਬਿਹਾਰ ਦੇ ਲੋਕ ਜਾਣਦੇ ਹਨ ਕਿ ਕਿਹੜੇ ਲੋਕਾਂ ਨੇ ਬਿਹਾਰ ਨੂੰ ਇਸ ਹਾਲਤ ਵਿਚ ਲਿਆਂਦਾ ਹੈ..."।
;
;
;
;
;
;
;
;