ਰਾਹੁਲ ਗਾਂਧੀ ਅੱਜ ਦੁਪਹਿਰ 12 ਵਜੇ ਕਰਨਗੇ ਪ੍ਰੈਸ ਬ੍ਰੀਫਿੰਗ
ਨਵੀਂ ਦਿੱਲੀ, 5 ਨਵੰਬਰ - ਵਿਰੋਧੀ ਧਿਰ ਦੇ ਨੇਤਾ (ਲੋਕ ਸਭਾ) ਰਾਹੁਲ ਗਾਂਧੀ ਅੱਜ ਦੁਪਹਿਰ 12 ਵਜੇ ਦਿੱਲੀ ਦੇ ਇੰਦਰਾ ਭਵਨ ਵਿਖੇ ਪ੍ਰੈਸ ਬ੍ਰੀਫਿੰਗ ਕਰਨਗੇ।