ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਕਈ ਸਕੱਤਰ ਨਿਯੁਕਤ
ਨਵੀਂ ਦਿੱਲੀ,11 ਨਵੰਬਰ-ਮਾਨਯੋਗ ਕਾਂਗਰਸ ਪ੍ਰਧਾਨ ਨੇ ਹੇਠ ਲਿਖੇ ਪਾਰਟੀ ਕਾਰਜਕਰਤਾਵਾਂ ਨੂੰ ਤੁਰੰਤ ਪ੍ਰਭਾਵ ਨਾਲ ਏ.ਆਈ.ਸੀ.ਸੀ. ਸਕੱਤਰ ਨਿਯੁਕਤ ਕੀਤਾ ਹੈ, ਜੋ ਕਿ ਸੰਬੰਧਿਤ ਰਾਜਾਂ ਦੇ ਜਨਰਲ ਸਕੱਤਰਾਂ ਅਤੇ ਇੰਚਾਰਜਾਂ ਨਾਲ ਜੁੜੇ ਹੋਏ ਹਨ। ਇਹ ਹਨ , ਸ਼੍ਰੀਨਿਵਾਸ ਬੀ.ਵੀ. (ਗੁਜਰਾਤ) , ਸ਼੍ਰੀ ਟੀ.ਐਨ. ਪ੍ਰਥਾਪਨ ( ਪੁਡੂਚੇਰੀ ਅਤੇ ਲਕਸ਼ਦੀਪ) , ਸੰਜਨਾ ਜਾਟਵ (ਮੱਧ ਪ੍ਰਦੇਸ਼) , ਸਚਿਨ ਸਾਵੰਤ (ਤੇਲੰਗਾਨਾ ) ,ਰੇਹਾਨਾ ਰਯਾਜ਼ ਚਿਸਤੀ (ਮਹਾਰਾਸ਼ਟਰ) , ਹਿਨਾ ਕਾਵਾਰੇ (ਪੰਜਾਬ) , ਸੂਰਜ ਠਾਕੁਰ ( ਪੰਜਾਬ) , ਜੇਤੀ ਕੁਸੁਮ ਕੁਮਾਰ (ਉੜੀਸਾ) , ਨਿਵੇਦਿਤ ਅਲਵਾ (ਤਾਮਿਲਨਾਡੂ) ਆਦਿ ਹਨ।
;
;
;
;
;
;
;
;
;