ਏਜੰਸੀਆਂ ਵਲੋਂ ਹਿਰਾਸਤ ’ਚ ਲਿਆ ਗਿਆ ਪਠਾਨਕੋਟ ਦਾ ਇਕ ਡਾਕਟਰ
ਪਠਾਨਕੋਟ, (ਗੁਰਦਾਸਪੁਰ), 15 ਨਵੰਬਰ (ਵਿਨੋਦ)- ਦਿੱਲੀ ਬੰਬ ਧਮਾਕੇ ਦੇ ਤਾਰ ਪਠਾਨਕੋਟ ’ਚ ਵੀ ਜੁੜਦੇ ਨਜ਼ਰ ਆ ਰਹੇ ਹਨ, ਜਿਥੇ ਏਜੰਸੀਆਂ ਵਲੋਂ ਪਠਾਨਕੋਟ ਦੇ ਇਕ ਹਸਪਤਾਲ ਵਿਚ ਛਾਪੇਮਾਰੀ ਕਰਕੇ ਡਾ. ਰਿਆਜ਼ ਅਹਿਮਦ ਨੂੰ ਚੁੱਕ ਲਿਆ ਗਿਆ ਹੈ। ਸੂਤਰਾਂ ਅਨੁਸਾਰ ਉਕਤ ਡਾ. ਫਰੀਦਾਬਾਦ ਦੀ ਅਲ ਫਲਾ ਯੂਨੀਵਰਸਿਟੀ ’ਚ ਵੀ ਕੰਮ ਕਰ ਚੁੱਕਿਆ ਹੈ ਅਤੇ ਉਸ ਦਾ ਸੰਬੰਧ ਵੀ ਦਿੱਲੀ ਬੰਬ ਧਮਾਕੇ ਵਿਚ ਹੋਣ ਦੇ ਸ਼ੱਕ ਵਜੋਂ ਉਸ ਨੂੰ ਕਾਬੂ ਕੀਤਾ ਗਿਆ ਹੈ।
;
;
;
;
;
;
;
;
;