ਆਂਧਰਾ ਪ੍ਰਦੇਸ਼: ਪੁਲਿਸ ਨਾਲ ਮੁਕਾਬਲੇ ਵਿਚ ਛੇ ਮਾਓਵਾਦੀ ਢੇਰ
ਮੇਰੇਦੁਮਿਲੀ (ਆਂਧਰਾ ਪ੍ਰਦੇਸ਼), 18 ਨਵੰਬਰ- ਅੱਲੂਰੀ ਸੀਤਾਰਾਮਾਰਾਜੂ ਜ਼ਿਲ੍ਹੇ ਵਿਚ ਅੱਜ ਸੁਰੱਖਿਆ ਕਰਮਚਾਰੀਆਂ ਨਾਲ ਮੁਕਾਬਲੇ ਵਿਚ ਛੇ ਮਾਓਵਾਦੀ ਮਾਰੇ ਗਏ। ਇਹ ਜਾਣਕਾਰੀ ਇਕ ਪੁਲਿਸ ਅਧਿਕਾਰੀ ਵਲੋਂ ਸਾਂਝੀ ਕੀਤੀ ਗਈ। ਅੱਲੂਰੀ ਸੀਤਾਰਾਮਾਰਾਜੂ ਜ਼ਿਲ੍ਹੇ ਦੇ ਪੁਲਿਸ ਸੁਪਰਡੈਂਟ (ਐਸ.ਪੀ.) ਅਮਿਤ ਬਰਦਾਰ ਨੇ ਕਿਹਾ ਕਿ ਇਹ ਮੁਕਾਬਲਾ ਸਵੇਰੇ 6.30 ਵਜੇ ਤੋਂ ਸਵੇਰੇ 7 ਵਜੇ ਦੇ ਵਿਚਕਾਰ ਮਾਰੇਦੁਮਿਲੀ ਮੰਡਲ ਦੇ ਜੰਗਲੀ ਖੇਤਰ ਵਿਚ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਇਹ ਪੁਲਿਸ ਵਿਭਾਗ ਦੀਆਂ ਵੱਖ-ਵੱਖ ਸ਼ਾਖਾਵਾਂ ਦੁਆਰਾ ਕੀਤਾ ਗਿਆ ਇਹ ਇਕ ਸਾਂਝਾ ਆਪ੍ਰੇਸ਼ਨ ਸੀ।
;
;
;
;
;
;
;
;
;