JALANDHAR WEATHER

ਸੀ.ਟੀ.ਯੂ. ਵਲੋਂ 85 ਬੱਸਾਂ ਨੂੰ ਕੰਡਮ ਕਰਾਰ

ਚੰਡੀਗੜ੍ਹ, 18 ਨਵੰਬਰ (ਦਵਿੰਦਰ ਸਿੰਘ)- ਚੰਡੀਗੜ੍ਹ ਦੇ ਯਾਤਰੀਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਸੀ.ਟੀ.ਯੂ. ਵਲੋਂ 85 ਬੱਸਾਂ ਨੂੰ ਕੰਡਮ ਕਰਾਰ ਦੇ ਦਿੱਤਾ ਗਿਆ ਹੈ ਤੇ ਯਾਤਰੀਆਂ ਦੀ ਦਿੱਕਤ ਨੂੰ ਦੇਖਦਿਆਂ ਲੰਬੇ ਰੂਟ ਵਾਲੀਆਂ ਬੱਸਾਂ ਟਰਾਈ ਸਿਟੀ ’ਚ ਚਲਵਾਈਆਂ ਜਾਣਗੀਆਂ। ਦੱਸ ਦੇਈਏ ਕਿ ਜਲਦ ਹੀ ਨਵੀਆਂ ਬੈਟਰੀ ਵਾਲੀਆਂ ਬੱਸਾਂ ਸੀ.ਟੀ.ਯੂ. ਦੇ ਵਿਹੜੇ ਵਿਚ ਸ਼ਾਮਿਲ ਕੀਤੀਆਂ ਜਾਣਗੀਆਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ