JALANDHAR WEATHER

ਇਸਰੋ ਨੇ ਸਪੇਸ ਵਿਚ ਹਾਸਲ ਕੀਤਾ ਸ਼ਲਾਘਯੋਗ ਮੁਕਾਮ : ਸਾਕੂ ਤਸੁਨੇਤਾ

ਨਵੀਂ ਦਿੱਲੀ , 19 ਨਵੰਬਰ - ਜਾਪਾਨ ਸਰਕਾਰ ਦੇ ਰਾਸ਼ਟਰੀ ਦਫਤਰ ਵਿੱਚ ਰਾਸ਼ਟਰੀ ਸਪੇਸ ਕਮੇਟੀ ਕੇ  ਵਾਈਸ ਪ੍ਰਧਾਨ ਸਾਕੂ  ਤਸੁਨੇਤਾ ਨੇ ਭਾਰਤੀ ਸਪੇਸ ਇੱਕਵਿਟੀ ਸੰਮੇਲਨ ਵਿਚ ਕਿਹਾ ਕਿ ਇਸਰੋ ਨੇ ਸਪੇਸ ਵਿਚ ਜੋ ਮੁਕਾਮ ਹਾਸਲ ਕੀਤਾ ਹੈ, ਉਹ ਕਾਫੀ ਪ੍ਰਭਾਵੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਇਸਦਾ ਸਨਮਾਨ ਕਰਦੇ ਹਾਂ।

ਸਾਕੂ ਨੇ ਅੱਗੇ ਕਿਹਾ ਕਿ ਬਹੁਤ ਸਾਰੀਆਂ ਕੰਪਨੀਆਂ ਇਸਰੋ ਨਾਲ ਮਿਲ ਕੇ ਸਪੇਸ ਖੇਤਰ ਵਿਚ ਕੰਮ ਕਰ ਰਹੀਆਂ ਹਨ। ਮੈਂ ਇਸ ਸੰਮੇਲਨ ਦੇ ਬਾਅਦ ਬੰਗਲੁਰੂ ਵਿਚ ਇਸਰੋ ਦੀ ਅਗਵਾਈ ਵਿਚ ਗੱਲਬਾਤ ਕਰਾਂਗਾ। ਅਸੀਂ ਇਸਰੋ ਤੇ ਜਾਪਾਨ ਵਿਚਾਲੇ ਸੰਬੰਧ ਮਜ਼ਬੂਤ ਕਰਨ  'ਤੇ ਚਰਚਾ ਕਰਾਂਗੇ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ