JALANDHAR WEATHER

ਟਰੰਪ ਵਲੋਂ ਭਾਰਤ-ਪਾਕਿਸਤਾਨ ਜੰਗਬੰਦੀ ਦੇ ਦਾਅਵੇ 'ਤੇ ਸਾਡੇ ਪ੍ਰਧਾਨ ਮੰਤਰੀ ਚੁੱਪ ਹਨ?- ਜੈਰਾਮ ਰਮੇਸ਼

 ਨਵੀਂ ਦਿੱਲੀ, 19 ਨਵੰਬਰ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਸ ਦਾਅਵੇ 'ਤੇ ਕਿ ਜ਼ਿਆਦਾ ਟੈਰਿਫ਼ ਦੀ ਧਮਕੀ ਨਾਲ ਭਾਰਤ-ਪਾਕਿਸਤਾਨ ਵਿਚਕਾਰ ਜੰਗਬੰਦੀ ਦਾ ਸਮਝੌਤਾ ਹੋ ਗਿਆ ਹੈ 'ਤੇ, ਕਾਂਗਰਸ ਸੰਸਦ ਮੈਂਬਰ ਜੈਰਾਮ ਰਮੇਸ਼ ਨੇ ਕਿਹਾ, "ਉਨ੍ਹਾਂ (ਡੋਨਾਲਡ ਟਰੰਪ) ਨੇ ਤਿੰਨ ਗੱਲਾਂ ਕਹੀਆਂ। ਪਹਿਲੀ, ਕਿ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਫ਼ੋਨ ਕੀਤਾ। ਦੂਜੀ, ਮੈਂ ਉਨ੍ਹਾਂ 'ਤੇ ਦਬਾਅ ਪਾਇਆ, ਅਤੇ ਤੀਜੀ, ਮੈਂ ਉਨ੍ਹਾਂ ਨੂੰ ਕਿਹਾ ਕਿ ਜੇਕਰ ਤੁਸੀਂ ਆਪ੍ਰੇਸ਼ਨ ਸਿੰਦੂਰ ਬੰਦ ਨਹੀਂ ਕਰਦੇ, ਤਾਂ ਤੁਹਾਨੂੰ 350% ਟੈਰਿਫ ਮਿਲ ਸਕਦਾ ਹੈ... ਸਾਡੇ ਪ੍ਰਧਾਨ ਮੰਤਰੀ ਚੁੱਪ ਹਨ?... ਉਨ੍ਹਾਂ ਦੇ ਮੰਤਰੀ ਚੁੱਪ ਕਿਉਂ ਹਨ?...

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ