20ਵੇਂ ਜੀ20 ਸੰਮੇਲਨ ਵਿਚ ਸ਼ਾਮਲ ਹੋਣ ਲਈ ਪ੍ਰਧਾਨ ਮੰਤਰੀ ਮੋਦੀ ਜੋਹਾਨਸਬਰਗ ਵਾਸਤੇ ਰਵਾਨਾ
ਨਵੀਂ ਦਿੱਲੀ, 19 ਨਵੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ 20ਵੇਂ ਜੀ20 ਆਗੂਆਂ ਦੇ ਸੰਮੇਲਨ ਵਿਚ ਸ਼ਾਮਲ ਹੋਣ ਲਈ ਦੱਖਣੀ ਅਫ਼ਰੀਕਾ ਦੇ ਜੋਹਾਨਸਬਰਗ ਲਈ ਰਵਾਨਾ ਹੋਏ। ਇਹ ਗਲੋਬਲ ਸਾਊਥ ਵਿਚ ਆਯੋਜਿਤ ਹੋਣ ਵਾਲਾ ਲਗਾਤਾਰ ਚੌਥਾ ਜੀ20 ਸੰਮੇਲਨ ਹੋਵੇਗਾ।
;
;
;
;
;
;
;
;