ਜਰਮਨ ਅਦਾਕਾਰ ਉਦੋ ਕੀਰ ਦਾ 81 ਸਾਲ ਦੀ ਉਮਰ ਵਿਚ ਦਿਹਾਂਤ
ਨਵੀਂ ਦਿੱਲੀ , 25 ਨਵੰਬਰ - ਜਰਮਨ ਅਭਿਨੇਤਾ ਉਦੋ ਕੀਰ ਦਾ 81 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਇਸ ਦੀ ਪੁਸ਼ਟੀ ਉਸ ਦੇ ਸਾਥੀ ਕਲਾਕਾਰ ਡੇਲਬਰਟ ਮੈਕਬ੍ਰਾਈਡ ਨੇ ਕੀਤੀ ਕਿ ਅਦਾਕਾਰ ਉਦੋ ਕੀਰ ਦਿਹਾਂਤ ਹੋ ਗਿਆ। ਕੀਰ ਦਾ ਕਰੀਅਰ 6 ਦਹਾਕਿਆਂ ਤੋਂ ਵੱਧ ਰਿਹਾ ਤੇ 200 ਤੋਂ ਵੱਧ ਫ਼ਿਲਮਾਂ 'ਚ ਕੰਮ ਕੀਤਾ । ਉਦੋ ਕੀਰ ਹਾਲੀਵੁੱਡ ਦੀਆਂ ਬਲਾਕਬਸਟਰ ਫ਼ਿਲਮਾਂ , ਯੂਰਪੀਅਨ ਆਰਟਹਾਊਸ ਮਾਸਟਰਪੀਸ, ਸੰਗੀਤ ਵੀਡੀਓ ਅਤੇ ਇੱਥੋਂ ਤੱਕ ਕਿ ਵੀਡੀਓ ਗੇਮਾਂ ਵਿਚ ਵੀ ਨਜ਼ਰ ਆਏ ।
;
;
;
;
;
;
;
;
;