ਅਕਾਲੀ-ਬਸਪਾ ਉਮੀਦਵਾਰ ਨੀਲਮ ਕੁਮਾਰੀ ਨੇ ਕਾਗਜ਼ ਦਾਖਲ ਕੀਤੇ
ਮਜਾਰੀ/ਸਾਹਿਬਾ, (ਨਵਾਂਸ਼ਹਿਰ) 4 ਦਸੰਬਰ (ਨਿਰਮਲ ਜੀਤ ਸਿੰਘ ਚਾਹਲ)- ਬਲਾਕ ਸੰਮਤੀ ਜ਼ੋਨ ਸਾਹਦੜਾ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਨੀਲਮ ਕੁਮਾਰੀ ਪਤਨੀ ਰਣਵੀਰ ਸਿੰਘ ਭੱਟੀ ਪਿੰਡ ਚਣਕੋਈ ਨੇ ਸਬ ਡਵੀਜ਼ਨ ਬਲਾਚੌਰ ਦੇ ਐਸ. ਡੀ. ਐਮ. ਮੈਡਮ ਕਿਰਤਕਾ ਗੋਇਲ ਦੇ ਦਫਤਰ ਜਾ ਕੇ ਆਪਣੇ ਕਾਗਜ਼ ਦਾਖਲ ਕੀਤੇ। ਇਸ ਜ਼ੋਨ ਵਿਚ ਚਾਰ ਪਿੰਡ ਸਾਹਾਦੜਾ, ਗੁਲਪੁਰ, ਚਣਕੋਈ ਅਤੇ ਕੌਲਗੜ੍ਹ ਪੈਂਦੇ ਹਨ। ਇਸ ਮੌਕੇ ਉਨ੍ਹਾਂ ਨਾਲ ਨੌਜਵਾਨ ਅਕਾਲੀ ਆਗੂ ਚੌਧਰੀ ਰਮਨ ਨੰਦ ਲਾਲ, ਰਣਵੀਰ ਸਿੰਘ ਭੱਟੀ ਤੇ ਹੋਰ ਅਕਾਲੀ ਆਗੂ ਹਾਜ਼ਰ ਸਨ।
;
;
;
;
;
;
;
;