ਪੰਜਾਬ ਰਾਜਭਵਨ ਦਾ ਨਵਾਂ ਨਾਂਅ ਹੁਣ ‘ਲੋਕ ਭਵਨ ਪੰਜਾਬ’ ਹੋਵੇਗਾ
ਚੰਡੀਗੜ੍ਹ , 4 ਦਸੰਬਰ - ਪੰਜਾਬ ਰਾਜ ਭਵਨ ਨੂੰ ਹੁਣ ਤੋਂ ‘ਲੋਕ ਭਵਨ ਪੰਜਾਬ’ ਦੇ ਨਾਂਅ ਨਾਲ ਜਾਣਿਆ ਜਾਵੇਗਾ। ਗ੍ਰਹਿ ਮਾਮਲਿਆਂ ਦੇ ਮੰਤਰਾਲੇ ਵਲੋਂ ਪੰਜਾਬ ਰਾਜ ਭਵਨ ਨੂੰ ਨਾਂਅ ਬਦਲਣ ਬਾਰੇ 25 ਨਵੰਬਰ 2025 ਨੂੰ ਪੱਤਰ ਪ੍ਰਾਪਤ ਹੋਇਆ ਸੀ। ਪ੍ਰਿੰਸੀਪਲ ਸਕੱਤਰ ਟੂ ਗਵਰਨਰ ਪੰਜਾਬ, ਵਿਵੇਕ ਪ੍ਰਤਾਪ ਸਿੰਘ ਵਲੋਂ ਇਸ ਸੰਬੰਧ ਵਿਚ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।
;
;
;
;
;
;
;
;
;