ਬਲਾਕ ਸੰਮਤੀ ਘੱਲ ਖੁਰਦ ਦੇ 23 ਜੋਨਾਂ ਲਈ ਹੋਈਆਂ 121 ਨਾਮਜ਼ਦਗੀਆਂ
ਤਲਵੰਡੀ ਭਾਈ, 4 ਦਸੰਬਰ (ਕੁਲਜਿੰਦਰ ਸਿੰਘ ਗਿੱਲ) - ਬਲਾਕ ਸੰਮਤੀ ਚੋਣਾਂ ਲਈ ਨਾਮਜ਼ਦਗੀਆਂ ਦੇ ਅੱਜ ਆਖਰੀ ਦਿਨ ਤੱਕ ਜ਼ਿਲਾ ਫਿਰੋਜ਼ਪੁਰ ਦੀ ਘੱਲ ਖੁਰਦ ਬਲਾਕ ਸੰਮਤੀ ਦੀ ਚੋਣ ਲਈ 121 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ।
ਇੱਥੇ ਸਬ ਤਹਿਸੀਲ ਕੰਪਲੈਕਸ ਵਿਖੇ ਰਿਟਰਨਿੰਗ ਅਫਸਰ ਅਮਰਜੀਤ ਸਿੰਘ ਕੋਲ ਅੱਜ 120 ਉਮੀਦਵਾਰਾਂ ਵੱਲੋਂ ਨਾਮਜਦਗੀ ਪੱਤਰ ਪੇਸ਼ ਕੀਤੇ ਗਏ। ਇਸ ਮੌਕੇ ਤੇ ਪੁਲਿਸ ਵਲੋਂ ਅਣਸਖਾਵੀ ਘਟਨਾ ਨੂੰ ਰੋਕਣ ਲਈ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।
;
;
;
;
;
;
;
;
;