JALANDHAR WEATHER

ਫਰੀਦਕੋਟ ’ਚ ਵੋਟਾਂ ਦੀ ਗਿਣਤੀ ਸ਼ੁਰੂ

ਫਰੀਦਕੋਟ 17 ਦਸੰਬਰ (ਜਸਵੰਤ ਸਿੰਘ ਪੁਰਬਾ )- ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਤੋਂ ਬਾਅਦ ਅੱਜ ਵੋਟਾਂ ਦੀ ਗਿਣਤੀ ਸ਼ੁਰੂ। ਉਮੀਦਵਾਰਾਂ ਦੀ ਹਾਜ਼ਰੀ ਵਿਚ ਬੈਲਟ ਬਾਕਸ ਸਟਰਾਂਗ ਰੂਮ ਵਿੱਚੋਂ ਕੱਢੇ ਗਏ ਜੋ ਥੋੜੀ ਦੇਰ ਬਾਅਦ ਖੋਲੇ ਜਾਣਗੇ ਅਤੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ। ਸਿਵਲ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਹਰ ਤਰਹਾਂ ਦੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਉੱਥੇ ਹੀ ਸੁਰੱਖਿਆ ਨੂੰ ਲੈ ਕੇ ਪੁਲਿਸ ਵੱਲੋਂ ਪੂਰੀ ਚੌਕਸੀ ਵਧਾਈ ਹੋਈ ਆ । ਇਸ ਵਾਰ ਪੋਲਿੰਗ ਬੈਲਟ ਪੇਪਰ ਜਰੀਏ ਹੋਣ ਕਾਰਨ ਰਿਜਲਟ ਥੋੜੀ ਦੇਰੀ ਨਾਲ ਆ ਸਕਦੇ ਹਨ ਪਰ ਰੁਝਾਨ ਥੋੜੀ ਦੇਰ ਬਾਅਦ ਹੀ ਸ਼ੁਰੂ ਆਉਣੇ ਹੋ ਜਾਣਗੇ

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ