ਪੁਲਿਸ ਪ੍ਰਸਾਸ਼ਨ ਦੇ ਸਖਤ ਪ੍ਰਬੰਧਾ ਹੇਠ ਹਲਕਾ ਸਾਹਨੇਵਾਲ ਦੇ ਬਲਾਕ ਕੂੰਮਕਲਾਂ ਦੀ ਗਿਣਤੀ ਮਾਈ ਭਾਗੋ ਕਾਲਜ ਰਾਮਗੜ ਵਿਖੇ ਸ਼ੁਰੂ
ਕੁਹਾੜਾ, 17 ਦਸੰਬਰ (ਸੰਦੀਪ ਸਿੰਘ ਕੁਹਾੜਾ)- ਪੁਲਿਸ ਪ੍ਰਸਾਸ਼ਨ ਦੇ ਸਖਤ ਪ੍ਰਬੰਧਾਂ ਹੇਠ ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਪੈਂਦੇ ਬਲਾਕ ਕੂੰਮਕਲਾਂ ਦੇ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਦੀਆਂ ਵੋਟਾਂ ਦੀ ਗਿਣਤੀ ਮਾਈ ਭਾਗੋ ਕਾਲਜ ਰਾਮਗੜ੍ਹ ਵਿਖੇ ਸ਼ੁਰੂ ਹੋ ਚੁੱਕੀ ਹੈ।
;
;
;
;
;
;
;
;