ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੇ ਉਲਟ ਡੱਬਿਆਂ ਵਿਚ ਪਾਏ ਗਏ ਬੈਲਟ ਪੇਪਰ ਨਹੀਂ ਹੋਣਗੇ ਰੱਦ- ਚੋਣ ਕਮਿਸ਼ਨਰ
ਇਆਲੀ/ਥਰੀਕੇ ਫੁੱਲਾਂਵਾਲ, 14 ਦਸੰਬਰ (ਮਨਜੀਤ ਸਿੰਘ ਦੁੱਗਰੀ)-14 ਦਸੰਬਰ ਨੂੰ ਨੂੰ ਸੂਬੇ ਅੰਦਰ ਪਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀ ਵੋਟਿੰਗ ਮੌਕੇ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੇ ਬੈਲਟ ਪੇਪਰ ਜੋ ਉਲਟ ਡੱਬਿਆਂ ਵਿੱਚ ਪੈ ਗਏ ਸਨ ਬਾਰੇ ਫੈਸਲਾ ਕਰਦੇ ਹੋਏ ਚੋਣ ਕਮਿਸ਼ਨਰ ਨੇ ਕਿਹਾ ਕਿ ਇਹ ਬੈਲਟ ਪੇਪਰ ਰੱਦ ਨਹੀਂ ਹੋਣਗੇ ਸਗੋਂ ਬੈਲਟ ਪੇਪਰਾਂ ਦੀ ਸਹੀ ਪਛਾਣ ਕਰਕੇ ਗਿਣਤੀ ਹੋਵੇਗੀ।
;
;
;
;
;
;
;
;