ਗਰੀਬਾਂ ਦੇ ਵਿਰੁੱਧ ਹੈ ਵੀ.ਬੀ.ਜੀਰਾਮ ਜੀ ਬਿੱਲ- ਪ੍ਰਿਅੰਕਾ ਗਾਂਧੀ
ਨਵੀਂ ਦਿੱਲੀ, 18 ਦਸੰਬਰ- ਲੋਕ ਸਭਾ ਵਿਚ ਪਾਸ ਹੋਏ ਵੀ.ਬੀ.ਜੀਰਾਮ ਜੀ ਬਿੱਲ 'ਤੇ ਕਾਂਗਰਸ ਸੰਸਦ ਮੈਂਬਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਅਸੀਂ ਇਸ ਬਿੱਲ ਦਾ ਵਿਰੋਧ ਕਰਾਂਗੇ। ਇਸ ਬਿੱਲ ਨਾਲ ਆਉਣ ਵਾਲੇ ਮਹੀਨਿਆਂ ਵਿਚ ਮਨਰੇਗਾ ਖ਼ਤਮ ਹੋ ਜਾਵੇਗਾ। ਜਿਵੇਂ ਹੀ ਇਹ ਬੋਝ ਰਾਜਾਂ 'ਤੇ ਪਵੇਗਾ, ਇਹ ਯੋਜਨਾ ਹੌਲੀ-ਹੌਲੀ ਖ਼ਤਮ ਹੋ ਜਾਵੇਗੀ। ਇਹ ਬਿੱਲ ਗਰੀਬਾਂ ਦੇ ਵਿਰੁੱਧ ਹੈ।
;
;
;
;
;
;
;
;