ਭਾਜਪਾ ਦੇ ਸੌਰਭ ਜੋਸ਼ੀ ਨੇ ਮੇਅਰ, ਜਸਮਨਪ੍ਰੀਤ ਸਿੰਘ ਨੇ ਸੀ. ਡਿਪਟੀ ਮੇਅਰ ਤੇ ਸੁਮਨ ਨੇ ਡਿਪਟੀ ਮੇਅਰ ਅਹੁਦੇ ਲਈ ਭਰੇ ਨਾਮਜ਼ਦਗੀ ਪੱਤਰ
ਚੰਡੀਗੜ੍ਹ, 22 ਜਨਵਰੀ- (ਸੰਦੀਪ ਕੁਮਾਰ ਮਾਹਨਾ) – 29 ਜਨਵਰੀ ਨੂੰ ਚੰਡੀਗੜ੍ਹ ਵਿਚ ਹੋ ਰਹੀਆਂ ਮੇਅਰ ਦੀਆਂ ਚੋਣਾਂ ਲਈ ਉਮੀਦਵਾਰਾਂ ਵਲੋਂ ਨਾਮਜ਼ਦਗੀਆਂ ਭਰਨ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ। ਕਾਂਗਰਸੀ ਉਮੀਦਵਾਰਾਂ ਵਲੋਂ ਕਾਗਜ਼ ਭਰਨ ਤੋਂ ਬਾਅਦ ਅੱਜ ਭਾਜਪਾ ਦੇ ਸੌਰਭ ਜੋਸ਼ੀ ਨੇ ਮੇਅਰ, ਜਸਮਨਪ੍ਰੀਤ ਸਿੰਘ ਨੇ ਸੀ. ਡਿਪਟੀ ਮੇਅਰ ਤੇ ਸੁਮਨ ਨੇ ਡਿਪਟੀ ਮੇਅਰ ਅਹੁਦੇ ਲਈ ਭਰੇ ਨਾਮਜ਼ਦਗੀ ਪੱਤਰ ਭਰੇ।
;
;
;
;
;
;
;