ਮੁੱਖ ਮੰਤਰੀ ਪੰਜਾਬ ਵਲੋਂ ਬਸੰਤ ਪੰਚਮੀ ਦੀਆਂ ਮੁਬਾਰਕਾਂ
ਚੰਡੀਗੜ੍ਹ, 23 ਜਨਵਰੀ- ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਅੱਜ ਬਸੰਤ ਪੰਚਮੀ ਦੇ ਤਿਉਹਾਰ ਮੌਕੇ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਇਕ ਪੋਸਟ ਸਾਂਝੀ ਕਰ ਕਿਹਾ ਕਿ ਬਹਾਰਾਂ ਦੇ ਤਿਉਹਾਰ 'ਬਸੰਤ ਪੰਚਮੀ' ਦੀਆਂ ਸਾਰਿਆਂ ਨੂੰ ਲੱਖ-ਲੱਖ ਵਧਾਈਆਂ। ਮਾਂ ਸਰਸਵਤੀ ਦੀ ਕਿਰਪਾ ਨਾਲ ਸਭ ਦੀ ਜ਼ਿੰਦਗੀ ਵਿਚ ਬਸੰਤ ਰੁੱਤ 'ਚ ਖਿੜੇ ਹੋਏ ਫ਼ੁੱਲਾਂ ਵਰਗੀ ਖੁਸ਼ਹਾਲੀ ਤੇ ਰੌਣਕ ਆਵੇ।
;
;
;
;
;
;
;
;
;