JALANDHAR WEATHER

ਗਣਤੰਤਰ ਦਿਵਸ ਮੌਕੇ ਪਰੇਡ ਰੂਟ ਦੀ ਨਿਗਰਾਨੀ ਲਈ ਲਗਾਏ 1 ਹਜ਼ਾਰ ਤੋਂ ਵੱਧ ਐਚ.ਡੀ. ਕੈਮਰੇ

ਨਵੀਂ ਦਿੱਲੀ, 24 ਜਨਵਰੀ: (ਏ.ਐਨ.ਆਈ.)- ਗਣਤੰਤਰ ਦਿਵਸ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਰਤੱਵਯ ਪੱਥ 'ਤੇ ਇਕ ਸੀਸੀਟੀਵੀ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ। ਪਰੇਡ ਰੂਟ ਦੀ ਨਿਗਰਾਨੀ ਲਈ 1,000 ਤੋਂ ਵੱਧ ਐਚ.ਡੀ. ਕੈਮਰੇ ਲਗਾਏ ਗਏ ਹਨ।

ਮੈਟਲ ਕੰਟੇਨਰ ਅੰਦਰ 6 ਸੀ.ਸੀ.ਟੀ.ਵੀ. ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ, ਜਿਨ੍ਹਾਂ ’ਚ ਇਕ ਕਰਤੱਵਯ ਪਥ 'ਤੇ ਹੈ। ਇਹ ਕੰਟਰੋਲ ਰੂਮ ਇਕ ਚਿਹਰੇ ਦੀ ਪਛਾਣ ਪ੍ਰਣਾਲੀ (6RS) ਨਾਲ ਵੀ ਜੁੜਿਆ ਹੋਇਆ ਹੈ, ਜੋ ਅਸਲ-ਸਮੇਂ ਦੀ ਨਿਗਰਾਨੀ ਲਈ ਸਿਸਟਮ ’ਚ ਅਪਰਾਧੀਆਂ ਬਾਰੇ ਡੇਟਾ ਫੀਡ ਕਰਦਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ