ਰਾਹੁਲ ਗਾਂਧੀ ਨੂੰ ਆਪਣੇ ਦੇਸ਼ ਬਾਰੇ ਗੱਲ ਕਰਨੀ ਚਾਹੀਦੀ ਹੈ- ਰਵਨੀਤ ਸਿੰਘ ਬਿੱਟੂ
ਨਵੀਂ ਦਿੱਲੀ, 3 ਫਰਵਰੀ (ਏ.ਐਨ.ਆਈ.)- ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਲੋਕ ਸਭਾ ਤੋਂ 8 ਸੰਸਦ ਮੈਂਬਰਾਂ ਦੀ ਮੁਅੱਤਲੀ 'ਤੇ ਬੋਲਦਿਆਂ ਰਾਹੁਲ ਗਾਂਧੀ ਉਤੇ ਤੰਜ ਕੱਸਿਆ ਹੈ।
ਉਨ੍ਹਾਂ ਕਿਹਾ, "ਰਾਹੁਲ ਗਾਂਧੀ ਵਿਰੋਧੀ ਧਿਰ ਦੇ ਨੇਤਾ ਹਨ, ਇਸ ਲਈ ਉਨ੍ਹਾਂ ਨੂੰ ਇਥੇ 140 ਕਰੋੜ ਲੋਕਾਂ ਦੀ ਗੱਲ ਕਰਨੀ ਪਵੇਗੀ, ਤੁਹਾਨੂੰ ਦੇਸ਼ ਬਾਰੇ ਗੱਲ ਕਰਨੀ ਪਵੇਗੀ ਅਤੇ ਸਰਕਾਰ ਦੀਆਂ ਕਮੀਆਂ ਦੱਸਣੀਆਂ ਪੈਣਗੀਆਂ, ਪਰ ਤੁਸੀਂ ਚੀਨ ਬਾਰੇ ਗੱਲ ਕਰਨਾ ਚਾਹੁੰਦੇ ਹੋ... ਤੁਹਾਡੇ ਬਾਕੀ ਮੈਂਬਰ ਕੀ ਕਰ ਰਹੇ ਸਨ... ਉਹ ਮੇਜ਼ 'ਤੇ ਚੜ੍ਹ ਗਏ ਅਤੇ ਮਾਈਕ ਤੋੜ ਰਹੇ ਸਨ... ਇਹ ਸਭ ਇੱਥੇ ਨਹੀਂ ਚੱਲੇਗਾ।"
;
;
;
;
;
;
;
;