10ਅੱਜ ਮੈਂ ਇਥੇ ਆਇਆ ਹਾਂ ਆਸ਼ੀਰਵਾਦ ਲੈਣ- ਅਮਿਤ ਸ਼ਾਹ
ਮੋਗਾ, 14 ਮਾਰਚ - ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣਾ ਭਾਸ਼ਣ "ਬੋਲੇ ਸੋ ਨਿਹਾਲ" ਨਾਲ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ 2027 ਵਿਚ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਲਈ ਦੋਵੇਂ ਹੱਥ ਉਠਾਓ। ਫਿਰ ਉਨ੍ਹਾਂ "ਭਾਰਤ ਮਾਤਾ ਕੀ ਜੈ" ਅਤੇ "ਵੰਦੇ ਮਾਤਰਮ...
... 3 hours 35 minutes ago