JALANDHAR WEATHER

ਸਲਮਾਨ ਖਾਂ ਦਾ ਆਰ.ਐਸ.ਐਸ. ਦੇ ਸਮਾਗਮ 'ਚ ਜਾਣਾ ਕੋਈ ਗਲਤ ਗੱਲ ਨਹੀਂ-ਏਕਨਾਥ ਸ਼ਿੰਦੇ

 ਮੁੰਬਈ, 10 ਫਰਵਰੀ (ਏ.ਐਨ.ਆਈ.): ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ, "ਸਲਮਾਨ ਖਾਨ ਦੇ ਆਰਐਸਐਸ ਸਮਾਗਮ ਵਿਚ ਸ਼ਾਮਲ ਨਾ ਹੋਣ ਦਾ ਕੀ ਸਵਾਲ ਹੈ ਅਤੇ ਕੀ ਸਲਮਾਨ ਖਾਨ ਭਾਰਤੀ ਨਾਗਰਿਕ ਨਹੀਂ ਹਨ? ਸਲਮਾਨ ਖਾਨ ਇਕ ਭਾਰਤੀ ਨਾਗਰਿਕ ਹਨ, ਉਹ ਆਪਣੇ ਘਰ ਭਗਵਾਨ ਗਣੇਸ਼ ਨੂੰ ਰੱਖਦੇ ਹਨ ਅਤੇ ਸਭ ਕੁਝ ਕਰਦੇ ਹਨ ਅਤੇ ਸਾਡੀ ਸੰਸਕ੍ਰਿਤੀ ਵਿਚ ਵਿਸ਼ਵਾਸ ਰੱਖਦੇ ਹਨ, ਉਨ੍ਹਾਂ ਦਾ ਪਰਿਵਾਰ ਵੀ ਇਸ ਵਿਚ ਵਿਸ਼ਵਾਸ ਰੱਖਦਾ ਹੈ... ਮੈਨੂੰ ਸਲਮਾਨ ਖਾਨ ਦੇ ਮੋਹਨ ਭਾਗਵਤ ਦੇ ਸਮਾਗਮ ਵਿਚ ਸ਼ਾਮਲ ਹੋਣ ਵਿਚ ਕੁਝ ਵੀ ਗਲਤ ਨਹੀਂ ਲੱਗਦਾ। ਇਹ ਢੁੱਕਵਾਂ ਹੈ ਅਤੇ ਉਹ ਮੁੰਬਈ ਦੇ ਰਹਿਣ ਵਾਲੇ ਹਨ ਹਨ, ਇਸ ਲਈ ਮੁੰਬਈ ਦੇ ਸਮਾਗਮ ਵਿਚ ਸ਼ਾਮਲ ਹੋਣ ਵਿਚ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ