JALANDHAR WEATHER

ਪ੍ਰਧਾਨ ਮੰਤਰੀ ਤੋਂ ਖਿੱਝਦੇ ਹਨ ਵਿਰੋਧੀ- ਸੰਸਦ ਮੈਂਬਰ ਰਵੀ ਕਿਸ਼ਨ

 ਨਵੀਂ ਦਿੱਲੀ, 10 ਫਰਵਰੀ (ਏ.ਐਨ.ਆਈ.)- ਵਿਰੋਧੀ ਪਾਰਟੀਆਂ ਵੱਲੋਂ ਲੋਕ ਸਭਾ ਸਪੀਕਰ ਓਮ ਬਿਰਲਾ ਵਿਰੁੱਧ ਬੇਭਰੋਸਗੀ ਮਤਾ ਲਿਆਉਣ ਦੀਆਂ ਰਿਪੋਰਟਾਂ 'ਤੇ ਭਾਜਪਾ ਸੰਸਦ ਮੈਂਬਰ ਰਵੀ ਕਿਸ਼ਨ ਨੇ ਕਿਹਾ, "...ਇਹ ਸਭ ਉਨ੍ਹਾਂ ਦਾ ਡਰਾਮਾ ਹੈ। ਉਨ੍ਹਾਂ ਨੂੰ ਸਪੱਸ਼ਟ ਤੌਰ 'ਤੇ ਕਹਿਣਾ ਚਾਹੀਦਾ ਹੈ ਕਿ ਅਸੀਂ ਪ੍ਰਧਾਨ ਮੰਤਰੀ ਮੋਦੀ ਤੋਂ ਨਾਰਾਜ਼ ਹਾਂ। ਭਾਜਪਾ ਹਰ ਰਾਜ ਵਿਚ ਕਿਉਂ ਜਿੱਤ ਰਹੀ ਹੈ? ਉਨ੍ਹਾਂ ਨੂੰ ਪ੍ਰਧਾਨ ਮੰਤਰੀ ਅਤੇ ਭਾਜਪਾ ਦੀ ਜਿੱਤ ਤੋਂ ਸਮੱਸਿਆ ਹੈ। ਉਹ ਪੂਰੀ ਦੁਨੀਆ ਅਤੇ ਭਾਰਤ ਵਿਚ ਆਪਣੇ ਆਪ ਨੂੰ ਮੂਰਖ ਬਣਾ ਰਹੇ ਹਨ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ