JALANDHAR WEATHER

ਜੰਗ ਦਾ ਅਸਰ- ਬਠਿੰਡਾ ਅਤੇ ਨੰਗਲ ਖਾਦ ਫੈਕਟਰੀ ‘ਚ ਯੂਰੀਆ ਦਾ ਉਤਪਾਦਨ ਬੰਦ

ਬਠਿੰਡਾ, 11 ਮਾਰਚ (ਸੱਤਪਾਲ ਸਿੰਘ ਸਿਵੀਆਂ)- ਅਮਰੀਕਾ–ਇਰਾਨ ਜੰਗ ਦਾ ਅਸਰ ਹੁਣ ਪੰਜਾਬ ਦੇ ਕਾਰਖਾਨਿਆਂ ‘ਤੇ ਵੀ ਪੈਣ ਲੱਗਿਆ ਹੈ, ਜਿਸ ਦੇ ਚਲਦਿਆਂ ਪੰਜਾਬ ‘ਚ ਸਥਿਤ ਦੋ ਕੌਮੀ ਖਾਦ ਕਾਰਖਾਨਿਆਂ ਬਠਿੰਡਾ ਅਤੇ ਨੰਗਲ ਵਿਚ ਯੂਰੀਆ ਖਾਦ ਦਾ ਉਤਪਾਦਨ ਬੰਦ ਕਰ ਦਿੱਤਾ ਗਿਆ ਹੈ। ਅਜਿਹਾ ਯੂਰੀਆ ਦੇ ਉਤਪਾਦਨ ਲਈ ਵਰਤੀ ਜਾਂਦੀ ਤਰਲ ਕੁਦਰਤੀ ਗੈਸ (ਐਲ.ਐਨ.ਜੀ.) ਵਿਚ ਗੈਸ ਅਥਾਰਟੀ ਆਫ਼ ਇੰਡੀਆ ਲਿਮਟਿਡ (ਗੇਲ) ਵਲੋਂ 10 ਫੀਸਦੀ ਤੱਕ ਕਟੌਤੀ ਕਰਨ ਕਰਕੇ ਕੀਤਾ ਗਿਆ ਹੈ। ਯੂਰੀਆ ਦਾ ਉਤਪਾਦਨ ਬੰਦ ਹੋਣ ਕਰਕੇ ਆਉਣ ਵਾਲੇ ਦਿਨਾਂ ‘ਚ ਪੰਜਾਬ ਦੇ ਕਿਸਾਨਾਂ ਨੂੰ ਯੂਰੀਆ ਖਾਦ ਦੀ ਵੱਡੀ ਕਿਲਤ ਨਾਲ ਜੁਝਣਾ ਪੈ ਸਕਦਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ