JALANDHAR WEATHER

ਨਗਰ ਨਿਗਮ ਪਠਾਨਕੋਟ ਚੋਣਾਂ ਨੂੰ ਮੁੱਖ ਰੱਖਦੇ ਹੋਏ ਕਾਂਗਰਸ ਵਲੋਂ 42 ਉਮੀਦਵਾਰਾਂ ਦੀ ਸੂਚੀ ਜਾਰੀ

ਪਠਾਨਕੋਟ, 14 ਮਈ (ਸੰਧੂ) - ਨਗਰ ਨਿਗਮ ਪਠਾਨਕੋਟ ਦੀਆਂ 26 ਮਈ ਨੂੰ ਹੋ ਜਾ ਰਹੀਆਂ ਚੋਣਾਂ ਨੂੰ ਮੁੱਖ ਰੱਖਦੇ ਹੋਏ ਅੱਜ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਪੰਨਾ ਲਾਲ ਭਾਟੀਆ ਵਲੋਂ ਕਾਂਗਰਸ ਪਾਰਟੀ ਦੇ 42 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ। ਉਨਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਾਰਡ ਨੰਬਰ 1 ਤੋਂ ਸ਼ਿਵ ਰਾਮ ਬੰਟੀ, ਵਾਰਡ ਨੰਬਰ 2 ਤੋਂ ਰਜਨੀ ਮਨਹਾਸ, ਵਾਰਡ ਨੰਬਰ 3 ਸੁਰਿੰਦਰ ਬਿੱਲਾ, ਵਾਰਡ ਨੰਬਰ 4 ਪ੍ਰੀਆ ਵਡੇਰਾ, ਵਾਰਡ ਨੰਬਰ 5 ਅਨੁਸ਼ ਮਨਹਾਸ, ਵਾਰਡ ਨੰਬਰ 6 ਵੀਨਾ ਬੱਗਾ ਵਾਰਡ ਨੰਬਰ 7 ਸੂਰਜ ਪ੍ਰਤਾਪ ਰੰਧਾਵਾ, ਵਾਰਡ ਨੰਬਰ 10 ਡਿੰਪਲ ਸ਼ਰਮਾ, ਵਾਰਡ ਨੰਬਰ 11 ਸ਼ਮਸ਼ੇਰ ਸਿੰਘ, ਵਾਰਡ ਨੰਬਰ 12 ਸੁਸ਼ਮਾ, ਵਾਰਡ ਨੰਬਰ 13 ਵਿਕਾਸ ਸ਼ਰਮਾ, ਵਾਰਡ ਨੰਬਰ 14 ਪੂਜਾ ਮਹਾਜਨ, ਵਾਰਡ ਨੰਬਰ 15 ਅਸ਼ਵਨੀ ਕੁਮਾਰ ਅਸ਼ੀ, ਵਾਰਡ ਨੰਬਰ 16 ਰੇਖਾ ਚੌਹਾਨ, ਵਾਰਡ ਨੰਬਰ 17 ਸੁਸ਼ੈਨ ਸ਼ਰਮਾ ਅਬੀ, ਵਾਰਡ ਨੰਬਰ 18 ਰੇਨੂ ਰਤਨ, ਵਾਰਡ ਨੰਬਰ 19 ਬਲਜੀਤ ਸਿੰਘ, ਵਾਰਡ ਨੰਬਰ 20 ਸੁਸ਼ਮਾ ਸ਼ਰਮਾ, ਵਾਰਡ ਨੰਬਰ 21 ਪ੍ਰਿੰਸ, ਵਾਰਡ ਨੰਬਰ 22 ਬੇਬੀ, ਵਾਰਡ ਨੰਬਰ 24 ਸੁਰਜੀਤ ਕੁਮਾਰੀ, ਵਾਰਡ ਨੰਬਰ 25 ਉਪਦੇਸ਼ ਗੱਬਰ, ਵਾਰਡ ਨੰਬਰ 26 ਵਿਨੋਦ ਕੁਮਾਰ,ਵਾਰਡ ਨੰਬਰ 27 ਪ੍ਰੇਮ ਚੋਪੜਾ, ਵਾਰਡ ਨੰਬਰ 28 ਅਨਮੋਲ ਮਨਹਾਸ, ਵਾਰਡ ਨੰਬਰ 30 ਸੁਸ਼ਮਾ ਦੇਵੀ,ਵਾਰਡ ਨੰਬਰ 31 ਪ੍ਰਿੰਸ ਕੁਮਾਰ, ਵਾਰਡ ਨੰਬਰ 32 ਬਬੀਤਾ ਜਸਵਾਲ, ਵਾਰਡ ਨੰਬਰ 34 ਅਨੂ ਬਜਾਜ, ਵਾਰਡ ਨੰਬਰ 35 ਵਰਿੰਦਰ ਸਿੰਘ ਲੱਕੀ, ਵਾਰਡ ਨੰਬਰ 36 ਗੀਤਾ, ਵਾਰਡ ਨੰਬਰ 38 ਮਧੂ,ਵਾਰਡ ਨੰਬਰ 39 ਰਜਤ ਸ਼ਰਮਾ, ਵਾਰਡ ਨੰਬਰ 40 ਗੀਤਾ, ਵਾਰਡ ਨੰਬਰ 41 ਸ਼ਕਤੀ ਸਿੰਘ, ਵਾਰਡ ਨੰਬਰ 42 ਨੀਰਜਾ ਮਹਾਜਨ, ਵਾਰਡ ਨੰਬਰ 44 ਹੇਮਾ ਸ਼ਰਮਾ, ਵਾਰਡ ਨੰਬਰ 45 ਸਾਲੂ ਭੱਟੀ,ਵਾਰਡ ਨੰਬਰ 47 ਹਰਪ੍ਰੀਤ ਸਿੰਘ, ਵਾਰਡ ਨੰਬਰ 48 ਸ਼ੈਲੀ ਮਹਾਜਨ,ਵਾਰਡ ਨੰਬਰ 49 ਜਸਪ੍ਰੀਤ ਕੌਰ,ਵਾਰਡ ਨੰਬਰ 50 ਅਨੀਤਾ ਕੁਮਾਰੀ ਦੇ ਨਾਮ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਬਾਕੀ ਰਹਿੰਦੇ ਅੱਠ ਵਾਰਡਾਂ ਦੇ ਉਮੀਦਵਾਰਾਂ ਦਾ ਐਲਾਨ ਕੱਲ੍ਹ ਕਰ ਦਿੱਤਾ ਜਾਵੇਗਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ