ਭਾਰਤ ਵਲੋਂ ਅਗਨੀ-1 ਬੈਲਿਸਟਿਕ ਮਿਜ਼ਾਈਲ ਦਾ ਸਫ਼ਲ ਪ੍ਰੀਖਣ
ਨਵੀਂ ਦਿੱਲੀ, 22 ਮਈ (ਪੀ.ਟੀ.ਆਈ.)-ਭਾਰਤ ਨੇ ਸ਼ੁੱਕਰਵਾਰ ਨੂੰ ਓਡੀਸ਼ਾ ਦੇ ਚਾਂਦੀਪੁਰ ਵਿਚ ਸੰਗਠਿਤ ਟੈਸਟ ਰੇਂਜ ਤੋਂ ਅਗਨੀ-1 ਛੋਟੀ ਦੂਰੀ ਦੀ ਬੈਲਿਸਟਿਕ ਮਿਜ਼ਾਈਲ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ | ਰੱਖਿਆ ਮੰਤਰਾਲੇ ਨੇ ਇਹ ਜਾਣਕਾਰੀ ਦਿੰਦਿੰਆਂ ਦੱਸਿਆ ਕਿ ਇਹ ਪ੍ਰੀਖਣ ਸਾਰੇ ਸੰਚਾਲਨ ਅਤੇ ਤਕਨੀਕੀ ਮਾਪਦੰਡਾਂ ਨੂੰ ਪੂਰਾ ਕਰਦਾ ਹੈ|a ਇਹ ਪ੍ਰੀਖਣ ਰਣਨੀਤਕ ਫੋਰਸ ਕਮਾਂਡ ਦੀ ਨਿਗਰਾਨੀ ਹੇਠ ਕੀਤਾ ਗਿਆ ਸੀ¢ ਅਗਨੀ 1 ਤੋਂ 4 ਮਿਜ਼ਾਈਲਾਂ ਦੀ ਰੇਂਜ 700 ਕਿਲੋਮੀਟਰ ਤੋਂ 3,500 ਕਿਲੋਮੀਟਰ ਤੱਕ ਹੈ ਅਤੇ ਪਹਿਲਾਂ ਹੀ ਤਾਇਨਾਤ ਕੀਤੀ ਜਾ ਚੁੱਕੀ ਹੈ |
;
;
;
;
;
;
;
;
;