JALANDHAR WEATHER

ਕੋਲਕਾਤਾ ਦੇ ਰਘੂਵੰਸ਼ੀ ਸੱਟ ਕਾਰਨ ਆਈ.ਪੀ.ਐਲ. ਤੋਂ ਬਾਹਰ

ਕੋਲਕਾਤਾ, 22 ਮਈ (ਪੀ.ਟੀ.ਆਈ.)-ਕੋਲਕਾਤਾ ਨਾਈਟ ਰਾਈਡਰਜ਼ ਦੇ ਵਿਕਟਕੀਪਰ-ਬੱਲੇਬਾਜ਼ ਅੰਗਕ੍ਰਿਸ਼ ਰਘੂਵੰਸ਼ੀ ਸੱਟ ਕਾਰਨ ਮÏਜੂਦਾ ਆਈ.ਪੀ.ਐਲ. ਸੀਜ਼ਨ ਤੋਂ ਬਾਹਰ ਹੋ ਗਏ ਹਨ | ਰਘੂਵੰਸ਼ੀ ਦੇ ਸਿਰ 'ਚ ਸੱਟ ਦੇ ਨਾਲ-ਨਾਲ ਉਸਦੇ ਖੱਬੇ ਹੱਥ ਦੀ ਇਕ ਉਂਗਲੀ 'ਚ ਫ੍ਰੈਕਚਰ ਹੋਇਆ ਹੈ | ਬੁੱਧਵਾਰ ਨੂੰ ਈਡਨ ਗਾਰਡਨ 'ਚ ਮੁੰਬਈ ਇੰਡੀਅਨਜ਼ ਵਿਰੁੱਧ ਖੇਡੇ ਗਏ ਮੈਚ ਦੌਰਾਨ ਕੈਚ ਲੈਣ ਦੀ ਕੋਸ਼ਿਸ਼ ਕਰਦੇ ਸਮੇਂ ਉਸਨੂੰ ਇਹ ਸੱਟਾਂ ਲੱਗੀਆਂ ਸਨ | ਫਰੈਂਚਾਇਜ਼ੀ ਦੁਆਰਾ ਜਾਰੀ ਇਕ ਬਿਆਨ 'ਚ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ