JALANDHAR WEATHER

ਸਾਬਕਾ ਕੈਬਨਿਟ ਮੰਤਰੀ ਮਲੂਕਾ ਨੇ ਵੋਟ ਪਾਈ

ਭਗਤਾ ਭਾਈਕਾ, 26 ਮਈ (ਸੁਖਪਾਲ ਸਿੰਘ ਸੋਨੀ)- ਸਥਾਨਿਕ ਸਬ ਤਹਿਸੀਲ ਅਧੀਨ ਤੋ ਤਿੰਨ ਨਗਰ ਪੰਚਾਇਤਾਂ ਭਗਤਾ ਭਾਈਕਾ, ਕੋਠਾ ਗੁਰੂ ਅਤੇ ਮਲੂਕਾ ਵਿਖੇ ਅੱਜ ਪੂਰਨ ਅਮਨ ਅਮਾਨ ਨਾਲ ਵੋਟਿੰਗ ਦਾ ਕਾਰਜ ਜਾਰੀ ਹੈ। ਭਗਤਾ ਭਾਈਕਾ ਵਿਖੇ 13 ਵਾਰਡਾਂ, ਕੋਠਾ ਗੁਰੂ ਵਿਖੇ 11 ਵਿਚੋਂ 10 ਵਾਰਡਾਂ ਅਤੇ ਮਲੂਕਾ ਵਿਖੇ 11 ਵਾਰਡਾਂ ਉਪਰ ਦੀ ਵੋਟਿੰਗ ਹੋ ਰਹੀ ਹੈ।

ਅੱਜ ਮਲੂਕਾ ਵਿਖੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਵਲੋਂ ਆਪਣੀ ਵੋਟ ਦਾ ਭੁਗਤਾਨ ਕੀਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ