ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹ ਗਰੁੱਪ ਵਲੋਂ ਥਾਣਾ ਕੱਥੂਨੰਗਲ ਦੇ ਬਾਹਰ ਲਗਾਇਆ ਧਰਨਾ
ਜੈਂਤੀਪੁਰ, 27 ਮਈ (ਭੁਪਿੰਦਰ ਸਿੰਘ ਗਿੱਲ)- ਮਜੀਠਾ ਹਲਕੇ ਦੇ ਪਿੰਡ ਮਰੜੀ ਕਲਾ ਵਿਖੇ ਇਕ ਔਰਤ ਨੂੰ ਕਹੀ ਮਾਰਨ ਤੇ ਗੰਭੀਰ ਜਖ਼ਮੀ ਕਰਨ ਅਤੇ ਕਈ ਹੋਰ ਇਹੋ ਜਿਹੇ ਮਸਲਿਆਂ ਨੂੰ ਲੈ ਕਿ ਥਾਣਾ ਕੱਥੂਨੰਗਲ ਦੀ ਪੁਲਿਸ ਵਲੋਂ ਕੋਈ ਸੁਣਵਾਈ ਨਹੀਂ ਕੀਤੀ ਗਈ।
ਜਿਸ ਕਰਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹ ਗਰੁੱਪ ਵਲੋਂ ਮੇਨ ਰੋਡ ਜਾਮ ਕਰਕੇ ਥਾਣਾ ਕੱਥੂਨੰਗਲ ਅੱਗੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ਼ ਨਾਅਰੇਬਾਜੀ ਕਰਕੇ ਜ਼ਬਰਦਸਤ ਧਰਨਾ ਲਗਾਇਆ ਗਿਆ ।
;
;
;
;
;
;
;
;