10 ਰਾਜਸਥਾਨ ਰਾਇਲਜ਼ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ ਦਿੱਤਾ 244 ਦੌੜਾਂ ਦਾ ਟੀਚਾ
ਮੁੱਲਾਂਪੁਰ, ਨਿਊ ਚੰਡੀਗੜ੍ਹ , 27 ਮਈ - ਰਾਜਸਥਾਨ ਦੇ ਹੈਦਰਾਬਾਦ ਵਿਚਾਲੇ ਹੋ ਰਹੇ ਕੁਆਰਟਰ ਫਾਈਨਲ 'ਚ ਪਹਿਲਾ ਬੱਲੇਬਾਜ਼ੀ ਕਰਦੇ ਹੋਏ ਰਾਜਸਥਾਨ ਨੇ ਹੈਦਰਾਬਾਦ ਨੂੰ 244 ਦੌੜਾਂ ਦਾ ਟੀਚਾ ਦਿੱਤਾ , ਜਿਸ ਵਿੱਚ ਵੈਭਵ ਸੁਰਯਾਵੰਸ਼ੀ ਦੀ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 97 ਦੌੜਾਂ (29 ਗੇਂਦਾ ) ਅਤੇ ਧਰੁਵ ਜੁਰੇਲ ਵਲੋਂ 21 ਗੇਂਦਾ ਵਿੱਚ 50 ਦੌੜਾਂ ਬਣਾਇਆਂ। ਹੈਦਰਾਬਾਦ ਵਲੋਂ ਪ੍ਰਫੁਲ ਹਿੰਗੇ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 3 ਵਿਕਟਾਂ ਲਈਆਂ।
... 2 hours 36 minutes ago