ਦਿੱਲੀ 'ਚ ਕਾਂਗਰਸ ਦੀ ਵੱਡੀ ਬੈਠਕ, ਰਾਹੁਲ ਗਾਂਧੀ ਪਹੁੰਚੇ
ਦਿੱਲੀ, 2 ਜੂਨ 2026- ਦਿੱਲੀ 'ਚ ਕਾਂਗਰਸ ਦੀ ਵੱਡੀ ਬੈਠਕ ਹੋਣ ਜਾ ਰਹੀ ਹੈ। ਰਾਹੁਲ ਗਾਂਧੀ, ਮਲਿਕਾਰਜੁਨ ਖੜਗੇ ਅਤੇ ਭੂਪੇਸ਼ ਬਘੇਲ ਪਹੁੰਚ ਗਏ ਹਨ। ਪੰਜਾਬ ਵਿਚ ਕਾਂਗਰਸ ਦੀ ਰਣਨੀਤੀ ਦੇ ਚਰਚਾ ਕਰਨਗੇ।