JALANDHAR WEATHER

ਪੰਚਕੂਲਾ 'ਚ ਫਰਜ਼ੀ ਕਾਲ ਸੈਂਟਰ 'ਤੇ ਪੁਲਿਸ ਦੀ ਰੇਡ, 21 ਵਿਅਕਤੀ ਕਾਬੂ

ਪੰਚਕੂਲਾ, 2 ਜੂਨ 2026- ਪੰਚਕੂਲਾ 'ਚ ਫਰਜ਼ੀ ਕਾਲ ਸੈਂਟਰ 'ਤੇ ਪੁਲਿਸ ਦੀ ਵੱਡੀ ਰੇਡ ਕੀਤੀ ਗਈ ਹੈ। ਅਮਰੀਕਾ ਦੇ ਲੋਕਾਂ ਨਾਲ ਠੱਗੀ ਕੀਤੀ ਜਾ ਰਹੀ ਸੀ। 21 ਵਿਅਕਤੀ ਕਾਬੂ ਕੀਤੇ ਗਏ ਹਨ। ਲੱਖਾਂ ਰੁਪਏ ਦੀ ਨਕਦੀ ਵੀ ਬਰਾਮਦ ਹੋਈ ਹੈ। ਕੀਮਤੀ ਗਹਿਣੇ ਅਤੇ ਨੋਟ ਗਿਣਣ ਵਾਲੀ ਮਸ਼ੀਨ ਵੀ ਮਿਲੀ ਹੈ। ਪੁਲਿਸ ਵਲੋਂ ਦਸਤਾਵੇਜ਼ ਅਤੇ ਇਲੈਕਟ੍ਰਾਨਿਕ ਉਪਕਰਣ ਜ਼ਬਤ ਵੀ ਕੀਤੇ ਗਏ ਹਨ। ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹੋਰ ਖੁਲਾਸਿਆਂ ਦੀ ਸੰਭਾਵਨਾ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ